Spread the word » Facebook Twitter
Having trouble viewing this email? View it on our website.
The Sikh Coalition News
October 30, 2014

U.S. Justice Department Releases Punjabi Anti-Bullying Guide

October 30, 2014 (Washington, DC) – The U.S. Department of Justice today released a new Punjabi-language fact sheet to help Sikh American parents protect their children against school bullying.

Click here to download the fact sheet in Punjabi
Click here to download the fact sheet in English

The Sikh Coalition is proud to confirm that the request for this document came directly from the Sikh community at our last White House policy briefing this past summer. Based on our research, Sikh American children experience high rates of bullying, but these incidents are usually not reported to authorities. In some cases, parents may not be aware that bullying is a civil rights issue or that there are free resources available to address this problem. The information in the new fact sheet will help bridge these gaps.

Recommendations for Parents and Students


We are grateful to the U.S. Department of Justice, especially its Educational Opportunities Section, for developing the new fact sheet so promptly in response to community feedback. This new document is the latest achievement in our community’s ongoing efforts to end and prevent school bullying, following a new research report, a Congressional briefing, and a letter from 30 Members of Congress.

As always, the Sikh Coalition urges Sikhs everywhere to exercise their rights and fearlessly maintain their articles of faith.


ਯੂ. ਐਸ. ਡਿਪਾਰਟਮੈਂਟ ਆਫ ਜਸਟਿਸ ਨੇ ਸਿੱਖ ਅਮਰੀਕੀ ਬੱਚਿਆਂ ਨੂੰ ਬੁਲਿੰਗ ਜਾਂ ਧੌਂਸ ਧੱਕੜ ਤੋਂ ਬਚਾਉਣ ਦੇ ਉਪਰਾਲਿਆਂ ਬਾਰੇ ਅੱਜ ਪੰਜਾਬੀ ਵਿਚ ਇਕ ਦਸਤਾਵੇਜ ਜਾਰੀ ਕੀਤਾ ਤਾਂ ਕਿ ਇਹਨਾਂ ਬੱਚਿਆਂ ਦੇ ਮਾਪਿਆਂ ਨੂੰ ਮਦਦ ਮਿਲ ਸਕੇ।

 

ਸਿੱਖ ਕੋਅਲੀਸ਼ਨ ਇਸ ਗੱਲ ਦੀ ਪ੍ਰੋੜਤਾ ਅਤੇ ਮਾਣ ਕਰਦਾ ਹੈ ਕਿ ਸਾਡੀ ਪਿਛਲੀ ਵਾਈਟ ਹਾਉਸ ਦੀ ਪਾਲਿਸੀ ਬਰੀਫਿੰਗ ਸਮੇਂ ਸਿੱਖ ਭਾਈਚਾਰੇ ਵਲੋਂ ਇਸ ਦਸਤਾਵੇਜ਼ ਦੀ ਮੰਗ ਕੀਤੀ ਗਈ ਸੀ। ਸਾਡੀ ਪੜਚੋਲ ਮੁਤਾਬਕ ਅਮਰੀਕੀ ਸਿੱਖ ਬੱਚਿਆਂ ਨੂੰ ਕਾਫੀ ਵੱਡੀ ਗਿਣਤੀ ਵਿਚ ਬੁਲਿੰਗ ਜਾਂ ਧੌਂਸ ਧੱਕੜ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਮ ਤੌਰ ਤੇ ਇਹਨਾਂ ਘਟਨਾਵਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਕਈ ਮਾਮਲਿਆਂ ਵਿਚ ਤਾਂ ਮਾਪਿਆਂ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੈ ਕਿ ਬੁਲਿੰਗ ਇਕ ਨਾਗਰਿਕ ਅਧਿਕਾਰ ਦਾ ਮਾਮਲਾ ਹੈ ਅਤੇ ਇਸ ਦੇ ਹੱਲ ਲਈ ਬਿਨਾਂ ਖਰਚ ਦੇ ਕਈ ਉਪਰਾਲੇ ਵੀ ਮੌਜੂਦ ਹਨ। ਇਸ ਨਵੇ ਦਸਤਾਵੇਜ਼ ਰਾਹੀਂ ਇਸ ਕਮੀਂ ਨੂੰ ਦੂਰ ਕੀਤਾ ਜਾ ਸਕੇਗਾ।

 

ਮਾਪਿਆਂ ਅਤੇ ਵਿਦਿਆਰਥੀਆਂ ਲਈ ਸਿਫਾਰਸ਼ਾਂ

 

ਅਸੀਂ ਅਮਰੀਕੀ ਡਿਪਾਰਟਮੈਂਟ ਆਫ ਜਸਟਿਸ ਦੇ ਅਤੇ ਵਿਸ਼ੇਸ਼ ਤੌਰ ਤੇ ਐਜੂਕੇਸ਼ਨ ਓਪਰਚਿਊਨਿਟੀਸ (ਸਿੱਖਿਆ ਮੌਕਿਆਂ ਦੇ ਵਿਭਾਗ) ਸੈਕਸ਼ਨ ਦੇ ਧੰਨਵਾਦੀ ਹਾਂ ਕਿ ਸਿੱਖਭਾਈਚਾਰੇ ਦੀ ਮੰਗ ਤੇ ਤੁਰੰਤ ਕਾਰਵਾਈ ਕਰਦਿਆਂ ਇਹ ਨਿਰਦੇਸ਼ਿਕਾ ਜਾਰੀ ਕੀਤੀ ਗਈ ਹੈ।ਇਹ ਦਸਤਾਵੇਜ਼ ਸਾਡੀ ਕੌਮ ਦੀ ਲਗਾਤਾਰਚਲਦੀ ਕੋਸ਼ਿਸ਼ ਵਿਚ ਇਕ ਹੋਰ ਤਾਜ਼ਾ ਪ੍ਰਾਪਤੀ ਹੈ। ਪਹਲਾ ਅਸੀਂ ਇਕ ਨਵੀਂ ਪੜਤਾਲੀਆ ਰਪਟ, ਕਾਂਗਰੇਸ਼ਨਲ ਬਰੀਫਿੰਗ ਅਤੇ ਕਾਂਗਰਸ ਦੇ 30 ਮੈਂਬਰਾਂ ਦੀ ਦਰਖਾਸਤ ਦੀ ਇਕ ਰਿਪੋਰਟ ਜਾਰੀ ਕਰ ਚੁਕੇ ਹਾ ।

 

ਸਿੱਖ ਕੋਅਲੀਸ਼ਨ ਹਰ ਸਿੱਖ ਨੂੰ ਅਪੀਲ ਕਰਦਾ ਹੈ ਕਿ ਆਪਣੇ ਧਾਰਮਿਕ ਅਧਿਕਾਰਾਂ ਦੀ ਰਾਖੀ ਨਿਡਰਤਾ ਨਾਲ ਜਾਰੀ ਰੱਖੀ ਜਾਏ।  

  • Donate Now!
  • Visit our website.
  • Connect with on Facebook
  • Watch our videos
  • Connect with on Facebook
You are receiving this email because was subscribed to our email list. Click here to unsubscribe.